Old Acc - Mr_mrs_rai_pb77 ਜਿਸ ਤੇ ਅਸੀਂ ਬਹੁਤ ਮੇਹਨੰਤ ਕੀਤੀ ਸੀ ਤੇ ਤੁਹਾਡੇ ਵਰਗੇ ਵੀਰਾਂ ਤੇ ਭੈਣਾਂ ਦੀ Support ਨਾਲ ਲਗਪਗ 150K+ ਤੋਂ ਵੀ ਵੱਧ Youtube ਪਰਿਵਾਰ ਬਣ ਗਿਆ ਸੀ ਪਰ ਕਿਸਮਤ ਖ਼ਰਾਬ ਅੱਜ ਉਹ ਸਾਡਾ Channle ਬੰਦ ਹੋ ਗਿਆ ਹੁਣ ਸਾਡਾ ਇਹ ਸਮਝੋ ਨਵਾ ਚੈਨਲ ਹੀ ਆ ਸਾਰੇ ਮੇਰੇ ਭੈਣ ਭਰਾ ਜ਼ਰੂਰ Support ਕਰਿਓ ❤️🙏